ਤੂੰ ਮਾਸੀ ਬੀਬੋ ਨੀ ਲੈ ਜਾ ਇੱਕ ਸੁਨੇਹਾ ਮੇਰਾ ਜਾ ਕਹਿ ਦੇ ਸਹਿਬਾ ਨੂੰ ਮਿਰਜ਼ਾ ਯਾਰ ਬੁਲਾਉਂਦਾ ਤੇਰਾ ਕੱਲ ਕਰਮੁ ਬਾਹਮਣ ਨੂੰ ਤਾਨਾਬਾਦੋਂ ਜੱਦ ਬੁਲਾਇਆ ਮੈਂਨੂੰ ਸੱਦਿਆ ਜੱਟੀ ਨੇ ਬੱਗੀ ਲੈ ਸਿਆਲਾਂ ਤੋਂ ਮੈਂ ਆਇਆ ਖੀਵੇ ਦੀ ਧੀ ਵਾਜੋਂ ਮੈਂਨੂੰ ਦਿਸਦਾ ਜੱਗ ਹਨੇਰਾ ਜਾ ਕਹਿ ਦੇ ਸਹਿਬਾ ਨੂੰ ਜੱਟੀਏ ਯਾਰ ਆ ਗਿਆ ਤੇਰਾ ਘਰ ਸੱਦ ਕੇ ਅਪਣੇ ਨੀ ਮਾਸੀ ਗੱਲਾਂ ਅੱਜ ਕਰਾ ਦੇ ਹੋ ਗਈ ਮੁਦੱਤ ਮਿਲਿਆ ਨੂੰ ਜੱਟੀ ਨੂੰ ਦੋ ਪਲ ਕੋਲ ਬਹਾ ਦੇ ਕਿਵੇਂ ਬੋਲ ਕੇ ਦੱਸਾਂ ਨੀ ਆਉਂਦਾ ਰੱਨ ਦਾ ਪਿਆਰ ਬਥੇਰਾ
ਤੂੰ ਮਾਸੀ ਬੀਬੋ ਨੀ ਲੈ ਜਾ ਇੱਕ ਸੁਨੇਹਾ ਮੇਰਾ
ਜਾ ਕਹਿ ਦੇ ਸਹਿਬਾ ਨੂੰ ਮਿਰਜ਼ਾ ਯਾਰ ਬੁਲਾਉਂਦਾ ਤੇਰਾ
ਕੱਲ ਕਰਮੁ ਬਾਹਮਣ ਨੂੰ ਤਾਨਾਬਾਦੋਂ ਜੱਦ ਬੁਲਾਇਆ
ਮੈਂਨੂੰ ਸੱਦਿਆ ਜੱਟੀ ਨੇ ਬੱਗੀ ਲੈ ਸਿਆਲਾਂ ਤੋਂ ਮੈਂ ਆਇਆ
ਖੀਵੇ ਦੀ ਧੀ ਵਾਜੋਂ ਮੈਂਨੂੰ ਦਿਸਦਾ ਜੱਗ ਹਨੇਰਾ
ਜਾ ਕਹਿ ਦੇ ਸਹਿਬਾ ਨੂੰ ਜੱਟੀਏ ਯਾਰ ਆ ਗਿਆ ਤੇਰਾ
ਘਰ ਸੱਦ ਕੇ ਅਪਣੇ ਨੀ ਮਾਸੀ ਗੱਲਾਂ ਅੱਜ ਕਰਾ ਦੇ
ਹੋ ਗਈ ਮੁਦੱਤ ਮਿਲਿਆ ਨੂੰ ਜੱਟੀ ਨੂੰ ਦੋ ਪਲ ਕੋਲ ਬਹਾ ਦੇ
ਕਿਵੇਂ ਬੋਲ ਕੇ ਦੱਸਾਂ ਨੀ ਆਉਂਦਾ ਰੱਨ ਦਾ ਪਿਆਰ ਬਥੇਰਾ
ਜਾ ਕਹਿ ਦੇ ਸਹਿਬਾ ਨੂੰ ਮਿਰਜ਼ਾ ਯਾਰ ਬੁਲਾਉਂਦਾ ਤੇਰਾ ਲੈ ਜਾਣੀ ਚੰਦੜਾਂ ਨੇ ਤੜਕੇ ਪੜ੍ਹਦੂ ਨਿਕਾਹ ਨੀ ਕਾਜੀ ਜੱਟ ਮਿਰਜ਼ਾ ਖੱਲਾਂ ਦਾ ਮਾਸੀ ਜਿੱਤ ਕੇ ਹਰ ਗਿਆ ਬਾਜ਼ੀ ਚੰਦ ਦੁਸ਼ਮਣ ਜਾਪੇ ਨੀ ਵੈਰੀ ਬਣ ਗਿਆ ਚਾਰ ਚੁਫੇਰਾ ਜਾ ਕਹਿ ਦੇ ਸਹਿਬਾ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ ਅੱਜ ਤੱਕ ਜੋ ਮੇਰੀ ਸੀ ਹੋ ਜਾਉ ਹੋਰ ਕਿਸੇ ਦੀ ਪਲ ਨੂੰ ਤਰਸੁਂ ਮੂੰਹ ਵੇਖਣ ਨੂੰ ਮਾਸੀ ਮੈਂ ਸਹਿਬਾ ਦਾ ਕੱਲ ਨੂੰ ਗੱਲਾਂ ਹੋਣ ਜਲਾਲ ਦੀਆਂ ਦੇਵ ਦਾ ਫਿਰੇ ਡੋਲਿਆ ਜਿਹਰਾ ਜਾ ਕਹਿ ਦੇ ਸਹਿਬਾ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ
ਲੈ ਜਾਣੀ ਚੰਦੜਾਂ ਨੇ ਤੜਕੇ ਪੜ੍ਹਦੂ ਨਿਕਾਹ ਨੀ ਕਾਜੀ
ਜੱਟ ਮਿਰਜ਼ਾ ਖੱਲਾਂ ਦਾ ਮਾਸੀ ਜਿੱਤ ਕੇ ਹਰ ਗਿਆ ਬਾਜ਼ੀ
ਚੰਦ ਦੁਸ਼ਮਣ ਜਾਪੇ ਨੀ ਵੈਰੀ ਬਣ ਗਿਆ ਚਾਰ ਚੁਫੇਰਾ
ਜਾ ਕਹਿ ਦੇ ਸਹਿਬਾ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ
ਅੱਜ ਤੱਕ ਜੋ ਮੇਰੀ ਸੀ ਹੋ ਜਾਉ ਹੋਰ ਕਿਸੇ ਦੀ ਪਲ ਨੂੰ
ਤਰਸੁਂ ਮੂੰਹ ਵੇਖਣ ਨੂੰ ਮਾਸੀ ਮੈਂ ਸਹਿਬਾ ਦਾ ਕੱਲ ਨੂੰ
ਗੱਲਾਂ ਹੋਣ ਜਲਾਲ ਦੀਆਂ ਦੇਵ ਦਾ ਫਿਰੇ ਡੋਲਿਆ ਜਿਹਰਾ
Testo Mirza Yar Bulaonda Tera powered by Musixmatch