ਦਿਲ ਲੈ ਗਿਆ ਨੀ, ਮੇਰਾ ਦਿਲ ਲੈ ਗਿਆ ਰਾਤੀ ਸੁਪਨੇ 'ਚ ਆਕੇ ਕੁੱਝ ਕਹਿ ਗਿਆ ਦਿਲ ਲੈ ਗਿਆ ਨੀ, ਮੇਰਾ ਦਿਲ ਲੈ ਗਿਆ ਰਾਤੀ ਸੁਪਨੇ 'ਚ ਆਕੇ ਕੁੱਝ ਕਹਿ ਗਿਆ ਨੀਂ, ਉੱਤੋਂ-ਉੱਤੋਂ ਅੜੀ ਰੱਖਦੈ ਮੋਟੀ ਅੱਖ ਓਹਦੀ ਸੌਣ ਨਹੀਓਂ ਦਿੰਦੀ ਨੀਂ, ਉੱਤੋਂ ਮੁੱਛ ਖੜ੍ਹੀ ਰੱਖਦੈ ਮੋਟੀ ਅੱਖ ਹੀ ਸੌਣ ਨਈਂ ਦਿੰਦੀ ਨੀਂ, ਉੱਤੋਂ ਮੁੱਛ ਖੜ੍ਹੀ ਰੱਖਦੈ ਮੋਟੀ ਅੱਖ ਓਹਦੀ ਸੌਣ ਨਹੀਓਂ ਦਿੰਦੀ ਨੀਂ, ਉੱਤੋਂ ਮੁੱਛ ਖੜ੍ਹੀ ਰੱਖਦੈ ਸ਼ੌਂਕ ਘੋੜੀਆਂ, ਕਬੱਡੀਆਂ ਦਾ ਰੱਖਦਾ ਨੀਂ, ਜਿੱਥੇ ਲੈ ਲਵੇ stand ਫੱਟੇ ਚੱਕਦਾ ਸ਼ੌਂਕ ਘੋੜੀਆਂ, ਕਬੱਡੀਆਂ ਦਾ ਰੱਖਦਾ ਓ, ਜਿੱਥੇ ਲੈ ਲਵੇ stand ਫੱਟੇ ਚੱਕਦਾ ਕਰੇ ਪੰਚ-ਸਰਪੰਚ ਗੱਲ ਪੁੱਛ ਕੇ ਨੀ, ਹਿੰਡ ਆਪਣੀ ਪੁਗਾਉਣੀ ਕੰਮ ਜੱਟ ਦਾ ਓ, ਡਾਂਗ ਕੋਕੇ ਜੜੀ ਰੱਖਦੈ ਮੋਟੀ ਅੱਖ ਓਹਦੀ ਸੌਣ ਨਹੀਓਂ ਦਿੰਦੀ ਨੀਂ, ਉੱਤੋਂ ਮੁੱਛ ਖੜ੍ਹੀ ਰੱਖਦੈ ਮੋਟੀ ਅੱਖ ਹੀ ਸੌਣ ਨਈਂ ਦਿੰਦੀ ਨੀਂ, ਉੱਤੋਂ ਮੁੱਛ ਖੜ੍ਹੀ ਰੱਖਦੈ ਮੋਟੀ ਅੱਖ ਓਹਦੀ ਸੌਣ ਨਹੀਓਂ ਦਿੰਦੀ ਨੀਂ, ਉੱਤੋਂ ਮੁੱਛ ਖੜ੍ਹੀ ਰੱਖਦੈ ਤੇੜ ਚਾਦਰਾ ਬਦਾਮੀ ਜਿਹੇ ਰੰਗ ਦਾ ਨੀਂ, ਹਿੱਲੇ ਧਰਤੀ ਜਿੱਥੋਂ ਵੀ ਮੁੰਡਾ ਲੰਘਦਾ (ਨੀਂ, ਹਿੱਲੇ ਧਰਤੀ ਜਿੱਥੋਂ ਵੀ ਮੁੰਡਾ ਲੰਘਦਾ) ਤੇੜ ਚਾਦਰਾ ਬਦਾਮੀ ਜਿਹੇ ਰੰਗ ਦਾ ਨੀਂ, ਹਿੱਲੇ ਧਰਤੀ ਜਿੱਥੋਂ ਵੀ ਮੁੰਡਾ ਲੰਘਦਾ
ਦਿਲ ਲੈ ਗਿਆ ਨੀ, ਮੇਰਾ ਦਿਲ ਲੈ ਗਿਆ
ਰਾਤੀ ਸੁਪਨੇ 'ਚ ਆਕੇ ਕੁੱਝ ਕਹਿ ਗਿਆ
ਨੀਂ, ਉੱਤੋਂ-ਉੱਤੋਂ ਅੜੀ ਰੱਖਦੈ
ਮੋਟੀ ਅੱਖ ਓਹਦੀ ਸੌਣ ਨਹੀਓਂ ਦਿੰਦੀ
ਨੀਂ, ਉੱਤੋਂ ਮੁੱਛ ਖੜ੍ਹੀ ਰੱਖਦੈ
ਮੋਟੀ ਅੱਖ ਹੀ ਸੌਣ ਨਈਂ ਦਿੰਦੀ
ਸ਼ੌਂਕ ਘੋੜੀਆਂ, ਕਬੱਡੀਆਂ ਦਾ ਰੱਖਦਾ
ਨੀਂ, ਜਿੱਥੇ ਲੈ ਲਵੇ stand ਫੱਟੇ ਚੱਕਦਾ
ਓ, ਜਿੱਥੇ ਲੈ ਲਵੇ stand ਫੱਟੇ ਚੱਕਦਾ
ਕਰੇ ਪੰਚ-ਸਰਪੰਚ ਗੱਲ ਪੁੱਛ ਕੇ
ਨੀ, ਹਿੰਡ ਆਪਣੀ ਪੁਗਾਉਣੀ ਕੰਮ ਜੱਟ ਦਾ
ਓ, ਡਾਂਗ ਕੋਕੇ ਜੜੀ ਰੱਖਦੈ
ਤੇੜ ਚਾਦਰਾ ਬਦਾਮੀ ਜਿਹੇ ਰੰਗ ਦਾ
ਨੀਂ, ਹਿੱਲੇ ਧਰਤੀ ਜਿੱਥੋਂ ਵੀ ਮੁੰਡਾ ਲੰਘਦਾ
(ਨੀਂ, ਹਿੱਲੇ ਧਰਤੀ ਜਿੱਥੋਂ ਵੀ ਮੁੰਡਾ ਲੰਘਦਾ)
ਪੂਰੀ ਬੰਨੇ ਚੰਨੇ ਕੈਮ ਸਰਦਾਰੀ ਆ ਨੀਂ, ਦਿਲ ਅੱਲੜਾਂ ਦੇ ਸੂਲੀ ਉੱਤੇ ਟੰਗਦਾ ਓ, ਵੈਰੀਆਂ 'ਤੇ ਤੜੀ ਰੱਖਦੈ (ਵੈਰੀਆਂ 'ਤੇ ਤੜੀ ਰੱਖਦੈ) ਮੋਟੀ ਅੱਖ ਓਹਦੀ ਸੌਣ ਨਹੀਓਂ ਦਿੰਦੀ ਨੀਂ, ਉੱਤੋਂ ਮੁੱਛ ਖੜ੍ਹੀ ਰੱਖਦੈ ਮੋਟੀ ਅੱਖ ਹੀ ਸੌਣ ਨਈਂ ਦਿੰਦੀ ਨੀਂ, ਉੱਤੋਂ ਮੁੱਛ ਖੜ੍ਹੀ ਰੱਖਦੈ ਮੋਟੀ ਅੱਖ ਓਹਦੀ ਸੌਣ ਨਹੀਓਂ ਦਿੰਦੀ ਨੀਂ, ਉੱਤੋਂ ਮੁੱਛ ਖੜ੍ਹੀ ਰੱਖਦੈ ਪਿੰਡੋਂ ਬਾਹਰਲੀ ਹਵੇਲੀ ਕੁੜੇ ਜੱਟ ਦੀ Jas Pedhni ਚੜ੍ਹਾਈ ਰੱਖੇ ਅੱਤ ਦੀ (Jas Pedhni ਚੜ੍ਹਾਈ ਰੱਖੇ ਅੱਤ ਦੀ) ਪਿੰਡੋਂ ਬਾਹਰਲੀ ਹਵੇਲੀ ਕੁੜੇ ਜੱਟ ਦੀ Jas Pedhni ਚੜ੍ਹਾਈ ਰੱਖੇ ਅੱਤ ਦੀ Bill Jahangir ਭਾਈਆਂ ਤੋਂ ਪਿਆਰਾ ਏ ਜੀਹਨੇ ਮੋੜ ਉੱਤੇ ਛੱਤਿਆ ਚੁਬਾਰਾ ਏ ਦੋਨਾਲੀ ਮੋਢੇ ਭਰੀ ਰੱਖਦੈ (ਦੋਨਾਲੀ ਮੋਢੇ ਭਰੀ ਰੱਖਦੈ) ਮੋਟੀ ਅੱਖ ਓਹਦੀ ਸੌਣ ਨਹੀਓਂ ਦਿੰਦੀ ਨੀਂ, ਉੱਤੋਂ ਮੁੱਛ ਖੜ੍ਹੀ ਰੱਖਦੈ ਮੋਟੀ ਅੱਖ ਹੀ ਸੌਣ ਨਈਂ ਦਿੰਦੀ ਨੀਂ, ਉੱਤੋਂ ਮੁੱਛ ਖੜ੍ਹੀ ਰੱਖਦੈ ਮੋਟੀ ਅੱਖ ਓਹਦੀ ਸੌਣ ਨਹੀਓਂ ਦਿੰਦੀ ਨੀਂ, ਉੱਤੋਂ ਮੁੱਛ ਖੜ੍ਹੀ ਰੱਖਦੈ
ਪੂਰੀ ਬੰਨੇ ਚੰਨੇ ਕੈਮ ਸਰਦਾਰੀ ਆ
ਨੀਂ, ਦਿਲ ਅੱਲੜਾਂ ਦੇ ਸੂਲੀ ਉੱਤੇ ਟੰਗਦਾ
ਓ, ਵੈਰੀਆਂ 'ਤੇ ਤੜੀ ਰੱਖਦੈ
(ਵੈਰੀਆਂ 'ਤੇ ਤੜੀ ਰੱਖਦੈ)
ਪਿੰਡੋਂ ਬਾਹਰਲੀ ਹਵੇਲੀ ਕੁੜੇ ਜੱਟ ਦੀ
Jas Pedhni ਚੜ੍ਹਾਈ ਰੱਖੇ ਅੱਤ ਦੀ
(Jas Pedhni ਚੜ੍ਹਾਈ ਰੱਖੇ ਅੱਤ ਦੀ)
Bill Jahangir ਭਾਈਆਂ ਤੋਂ ਪਿਆਰਾ ਏ
ਜੀਹਨੇ ਮੋੜ ਉੱਤੇ ਛੱਤਿਆ ਚੁਬਾਰਾ ਏ
ਦੋਨਾਲੀ ਮੋਢੇ ਭਰੀ ਰੱਖਦੈ
(ਦੋਨਾਲੀ ਮੋਢੇ ਭਰੀ ਰੱਖਦੈ)
Testo Muchh Khadi Rakhda powered by Musixmatch